ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ तुरदे कउ तुरदा मिलै उडते कउ उडता ॥ Ṫurḋé ka▫o ṫurḋaa milæ udṫé ka▫o udṫaa. That which flows, mingles with that which flows; that which blows, mingles with that which blows. ਮਃ ੨ ॥ मः २ ॥ Mėhlaa 2. Second Mehl: ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥ नानक सो सालाहीऐ जिनि कारणु कीआ ॥२॥ Naanak so salaahee▫æ jin kaaraṇ kee▫aa. ||2|| O Nanak! Praise the One who created the creation. ||2|| ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ जीवते कउ जीवता मिलै मूए कउ मूआ ॥ Jeevṫé ka▫o jeevṫaa milæ moo▫é ka▫o moo▫aa. The living mingle with the living, and the dead mingle with the dead. ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥ सचु धिआइनि से सचे गुर सबदि वीचारी ॥ Sach ḋʰi▫aa▫in sé saché gur sabaḋ veechaaree. Those who meditate on the True Lord are true; they contemplate the Word of the Guru’s Shabad. ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥ हउमै मारि मनु निरमला हरि नामु उरि धारी ॥ Ha▫umæ maar man nirmalaa har naam ur ḋʰaaree. They subdue their ego, purify their minds, and enshrine the Lord’s Name within their hearts. |